Posts

Showing posts from March, 2020

For Human unity ,love and awareness of the truth of life The song 'Ajj-Kall'

Image
For Human unity ,love and awareness of the truth of life The song 'Ajj-Kall' Filmmaker Iqbal Gajan, singer Ravinder Kaur Ravi and other   film and tv artist at the release of the Song ''Ajj-Kall' For   Human unity ,love and awareness of the truth of life The song 'Ajj-Kall' releases Patiala (March 11) A Punjabi song for the love of the community, communal harmony and awareness of the truth of life has been released today by the film, TV and theater artist Iqbal Gajjan at the Hotel Iqbal Inn in Patiala today. This song was sung by Dr Ravinder Kaur Ravi, Assistant Professor of Department of Music at Punjabi University Patiala and written by Punjabi scholar Dr Jagmail Bhathuan. Song ''Ajj-Kall' , produced by Preet Muhadipuriya under the banner of Balle Balle Tune, has been music by musician Ishant Pandit and has been filmed by Ravinder Ravi Samana. Speaking on the occasion, chief guest Iqbal Gajjan, said that the society is desperately ...

New Punjabi Songs 2020 | AJJ KAL | Jagmail Bhathuan | Ravinder Kaur Ravi...

Image

ਮਾਨਵੀ ਏਕਤਾ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’

Image
 ਸਾਡੇ ਨਵੇਂ ਗੀਤ "ਅੱਜ-ਕੱਲ੍ਹ "ਦਾ ਯੂ ਟਿਊਬ ਲਿੰਕ  https://www.youtube.com/watch?v=ucmnAGckB_o&feature=youtu.be   ਮਾਨਵੀ ਏਕਤਾ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ ਗੀਤ ‘ਅੱਜ-ਕੱਲ’ ਸਮਾਜ ਵਿੱਚ ਆਪਸੀ ਪਿਆਰ,ਭਾਈਚਾਰਕ-ਸਾਂਝ ਅਤੇ ਜੀਵਨ ਦੇ ਸੱਚ ਬਾਰੇ ਜਾਗਰੁਕਤਾ ਲਈ  ਗੀਤ ‘ਅੱਜ-ਕੱਲ’ ਫਿਲਮ ,ਟੀ ਵੀ ਅਤੇ ਰੰਗਮੰਚ ਕਲਾਕਾਰ ਇਕਬਾਲ ਗੱਜਣ ਵਲੋਂ  ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ  ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਤਕਾਰ ਡਾ. ਜਗਮੇਲ ਭਾਠੂਆਂ ਨੇ ਕਲਮਬੱਧ ਕੀਤਾ ਹੈ। ਮੰਨੋਰੰਜਨ ਜਗਤ ਦੀ ਨਾਮਵਰ ਕੰਪਨੀ ਬੱਲੇ ਬੱਲੇ ਟਿਊਨ ਦੇ ਬੈਨਰ ਹੇਠ ਪ੍ਰੀਤ ਮੁਹਾਦੀਪੁਰੀਆ ਵਲੋਂ ਤਿਆਰ ਕਰਵਾਏ ਗਏ ਇਸ ਗੀਤ ‘ਅੱਜ_ਕੱਲ’ ਨੂੰ ਸੰਗੀਤਕਾਰ ਈਸਾਂਤ ਪੰਡਿਤ ਨੇ ਸੁਰ-ਬੱਧ ਕੀਤਾ ਹੈ ਅਤੇ ਇਸਦਾ ਫਿਲਮਾਂਕਣ ਰਵਿੰਦਰ ਰਵੀ ਸਮਾਣਾ ਵਲੋਂ ਕੀਤਾ ਗਿਆ ਹੈ ।